pa_tn/1CO/06/14.md

1.2 KiB

ਪ੍ਰਭੂ ਨੂੰ ਉਠਾਇਆ

ਯਿਸੂ ਨੂੰ ਫਿਰ ਤੋਂ ਜਿਉਂਦਾ ਕੀਤਾ |

ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ ?

ਜਿਵੇਂ ਸਾਡੀਆਂ ਬਾਹਾਂ ਅਤੇ ਲੱਤਾਂ ਸਾਡੇ ਆਪਣੇ ਸਰੀਰ ਦੇ ਅੰਗ ਹਨ, ਇਸੇ ਤਰ੍ਹਾਂ ਸਾਡੇ ਸਰੀਰ ਮਸੀਹ ਦੀ ਦੇਹ ਕਲੀਸਿਯਾ ਦੇ ਅੰਗ ਹਨ | ਸਮਾਂਤਰ ਅਨੁਵਾਦ: “ਤੁਹਾਡੇ ਸਰੀਰ ਮਸੀਹ ਦਾ ਹਿੱਸਾ ਹਨ” (ਦੇਖੋ: ਅਲੰਕਾਰ)

ਕੀ ਮੈਂ ਮਸੀਹ ਦੇ ਅੰਗਾਂ ਨੂੰ ਲੈ ਕੇ ਕੰਜਰੀ ਦੇ ਅੰਗ ਬਣਾਵਾਂ ?

ਸਮਾਂਤਰ ਅਨੁਵਾਦ: “ਤੁਸੀਂ ਮਸੀਹ ਦਾ ਹਿੱਸਾ ਹੋ, ਮੈਂ ਤੁਹਾਨੂੰ ਕੰਜਰੀ ਦੇ ਨਾਲ ਸ਼ਾਮਿਲ ਨਹੀਂ ਕਰਾਂਗਾ |”

ਅਜਿਹਾ ਕਦੇ ਨਹੀਂ !

ਸਮਾਂਤਰ ਅਨੁਵਾਦ: “ਇਹ ਕਦੇ ਨਹੀਂ ਹੋਣਾ ਚਾਹੀਦਾ !”