pa_tn/1CO/06/07.md

969 B

ਹਾਰ

ਸਮਾਂਤਰ ਅਨੁਵਾਦ: “ਅਸਫਲਤਾ” ਜਾਂ “ਘਾਟਾ”

ਧੋਖਾ

ਸਮਾਂਤਰ ਅਨੁਵਾਦ: “ਚਲਾਕੀ” ਜਾਂ “ਧੋਖਾ”

ਸਗੋਂ ਅਨਿਆਂ ਕਿਉਂ ਨਹੀਂ ਸਹਾਰ ਲੈਂਦੇ ? ਸਗੋਂ ਧੋਖਾ ਕਿਉਂ ਨਹੀਂ ਖਾਂਦੇ ?

ਸਮਾਂਤਰ ਅਨੁਵਾਦ: “ਅਦਾਲਤ ਦੇ ਵਿੱਚ ਜਾਣ ਨਾਲੋਂ ਦੂਸਰਿਆਂ ਤੁਹਾਡੇ ਨਾਲ ਧੋਖਾ ਕਰਨ ਜਾਂ ਗਲਤ ਕਰਨ ਦੇਣਾ ਚੰਗਾ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਤੁਹਾਡੇ ਆਪਣੇ ਭਰਾ

ਮਸੀਹ ਵਿੱਚ ਸਾਰੇ ਵਿਸ਼ਵਾਸੀ ਇੱਕ ਦੂਸਰੇ ਦੇ ਭੈਣ ਭਰਾ ਹਨ | ਸਮਾਂਤਰ ਅਨੁਵਾਦ: “ਤੁਹਾਡੇ ਆਪਣੇ ਵਿਸ਼ਵਾਸੀ ਸਾਥੀ”