pa_tn/1CO/05/11.md

991 B

ਕੋਈ ਵੀ ਜੋ ਕਹਾਉਂਦਾ ਹੈ

ਕੋਈ ਵੀ ਜੋ ਆਪਣੇ ਆਪ ਨੂੰ ਮਸੀਹ ਦਾ ਵਿਸ਼ਵਾਸੀ ਕਹਾਉਂਦਾ ਹੈ |

ਮੈਨੂੰ ਕੀ ਲੋੜ ਹੈ ਜੋ ਕਲੀਸਿਯਾ ਤੋਂ ਬਾਹਰ ਵਾਲਿਆਂ ਦਾ ਨਿਆਉਂ ਕਰਾਂ ?

ਸਮਾਂਤਰ ਅਨੁਵਾਦ: “ਜਿਹੜੇ ਲੋਕ ਕਲੀਸਿਯਾ ਦੇ ਨਹੀਂ ਹਨ ਮੈਂ ਉਹਨਾਂ ਦਾ ਨਿਆਉਂ ਨਹੀਂ ਕਰਦਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੀ ਤੁਸੀਂ ਉਹਨਾਂ ਦਾ ਨਿਆਉਂ ਨਹੀਂ ਕਰਦੇ ਜਿਹੜੇ ਕਲੀਸਿਯਾ ਦੇ ਵਿੱਚ ਹਨ ?

“ਤੁਹਾਨੂੰ ਉਹਨਾਂ ਦਾ ਨਿਆਉਂ ਕਰਨਾ ਚਾਹੀਦਾ ਹੈ ਜੋ ਲੋਕਾ ਕਲੀਸਿਯਾ ਦੇ ਵਿੱਚ ਹਨ |” (ਦੇਖੋ: ਅਲੰਕ੍ਰਿਤ ਪ੍ਰਸ਼ਨ)