pa_tn/1CO/05/09.md

1.5 KiB

ਹਰਾਮਕਾਰ

ਇਹ ਉਹਨਾਂ ਲੋਕਾਂ ਦੇ ਨਾਲ ਸੰਬੰਧਿਤ ਹੈ ਜਿਹੜੇ ਕਹਿੰਦੇ ਹਨ ਕਿ ਉਹ ਮਸੀਹ ਉੱਤੇ ਵਿਸ਼ਵਾਸ ਕਰਦੇ ਹਨ ਪਰ ਉਸ ਤਰ੍ਹਾਂ ਦਾ ਵਿਹਾਰ ਨਹੀਂ ਕਰਦੇ |

ਇਸ ਸੰਸਾਰ ਦੇ ਹਰਾਮਕਾਰ

ਉਹ ਲੋਕ ਜਿਹਨਾਂ ਨੇ ਹਰਾਮਕਾਰੀ ਵਾਲਾ ਜੀਵਨ ਚੁਣਿਆ ਅਤੇ ਵਿਸ਼ਵਾਸੀ ਨਹੀਂ ਹਨ |

ਲਾਲਚੀ

“ਉਹ ਜਿਹੜੇ ਲਾਲਚੀ ਹਨ” ਜਾਂ “ਉਹ ਲੋਕ ਜਿਹੜੇ ਦੂਸਰਿਆਂ ਦੀ ਚੀਜ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ”

ਲੁਟੇਰੇ

ਇਹ ਲੋਕ ਉਹ ਹਨ ਜਿਹੜੇ “ਦੂਸਰੇ ਦੀ ਜਾਇਦਾਦ ਨੂੰ ਧੋਖੇ ਨਾਲ ਪ੍ਰਾਪਤ ਕਰਦੇ ਹਨ |”

ਇਹਨਾਂ ਤੋਂ ਦੂਰ ਰਹਿਣ ਦੇ ਲਈ ਤੁਹਾਨੂੰ ਸੰਸਾਰ ਦੇ ਵਿਚੋਂ ਬਾਹਰ ਜਾਣਾ ਪੈਂਦਾ

ਸੰਸਾਰ ਵਿੱਚ ਕੋਈ ਵੀ ਸਥਾਨ ਨਹੀਂ ਜਿੱਥੇ ਇਸ ਤਰ੍ਹਾਂ ਦੇ ਲੋਕ ਨਹੀਂ ਹਨ | ਸਮਾਂਤਰ ਅਨੁਵਾਦ: “ਇਹਨਾਂ ਤੋਂ ਦੂਰ ਰਹਿਣ ਲਈ ਤੁਹਾਨੂੰ ਸਾਰਿਆਂ ਮਨੁੱਖਾਂ ਤੋਂ ਦੂਰ ਰਹਿਣਾ ਪੈਂਦਾ |”