pa_tn/1CO/05/06.md

1.4 KiB

ਕੀ ਤੁਸੀਂ ਇਹ ਨਹੀਂ ਜਾਣਦੇ ਕਿ ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰ ਕਰ ਦਿੰਦਾ ਹੈ ?

ਜਿਵੇਂ ਥੋੜਾ ਜਿਹਾ ਖਮੀਰ ਸਾਰੇ ਗੁੰਨੇ ਹੋਏ ਆਟੇ ਵਿੱਚ ਫੈਲ ਜਾਂਦਾ ਹੈ, ਉਸੇ ਤਰ੍ਹਾਂ ਇੱਕ ਛੋਟਾ ਜਿਹਾ ਪਾਪ ਵਿਸ਼ਵਾਸੀਆਂ ਦੀ ਸਾਰੀ ਸੰਗਤ ਉੱਤੇ ਪ੍ਰਭਾਵ ਪਾਉਂਦਾ ਹੈ | (ਦੇਖੋ: ਅਲੰਕਾਰ)

ਬਲੀਦਾਨ ਹੋਇਆ

“ਪ੍ਰਭੂ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਬਲੀਦਾਨ ਕੀਤਾ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਕਿਉਂਕਿ ਮਸੀਹ ਸਾਡਾ ਪਸਾਹ ਦਾ ਲੇਲਾ ਬਲੀਦਾਨ ਹੋਇਆ |

ਜਿਵੇਂ ਹਰੇਕ ਸਾਲ ਪਸਾਹ ਦਾ ਲੇਲਾ ਇਸਰਾਏਲ ਦੇ ਲੋਕਾਂ ਦੇ ਪਾਪ ਵਿਸ਼ਵਾਸ ਦੇ ਦੁਆਰਾ ਢੱਕ ਲੈਂਦਾ ਹੈ ਉਸੇ ਤਰ੍ਹਾਂ ਮਸੀਹ ਦੀ ਮੌਤ ਉਹਨਾਂ ਦੇ ਪਾਪ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ ਹਮੇਸ਼ਾਂ ਦੇ ਲਈ ਢੱਕ ਲੈਂਦੀ ਹੈ | (ਦੇਖੋ: ਅਲੰਕਾਰ)