pa_tn/1CO/05/03.md

1.5 KiB

ਆਤਮਾ ਵਿੱਚ ਹਾਜਰ

ਪੌਲੁਸ ਆਪਣੇ ਵਿਚਾਰਾਂ ਦੇ ਵਿੱਚ ਉਹਨਾਂ ਦੇ ਨਾਲ ਹੈ | “ਮੈਂ ਆਪਣੇ ਵਿਚਾਰਾਂ ਦੇ ਵਿੱਚ ਤੁਹਾਡੇ ਨਾਲ ਹਾਂ” |

ਮੈਂ ਪਹਿਲਾਂ ਹੀ ਇਸ ਤਰ੍ਹਾਂ ਦੇ ਵਿਅਕਤੀ ਦਾ ਨਬੇੜਾ ਕਰ ਚੁੱਕਿਆ ਹਾਂ

“ਮੈਂ ਇਸ ਵਿਅਕਤੀ ਨੂੰ ਦੋਸ਼ੀ ਪਾਇਆ”

ਇਕੱਠੇ ਹੋਣਾ

“ਮਿਲਣਾ”

ਸਾਡੇ ਪ੍ਰਭੂ ਯਿਸੂ ਦੇ ਨਾਮ ਵਿੱਚ

ਯਿਸੂ ਮਸੀਹ ਦੀ ਅਰਾਧਨਾ ਕਰਨ ਦੇ ਲਈ ਇਕੱਠੇ ਹੋਣ ਦਾ ਇੱਕ ਵਿਚਾਰਕ ਪ੍ਰਗਟਾਵਾ | (ਦੇਖੋ: ਮੁਹਾਵਰੇ)

ਇਸ ਮਨੁੱਖ ਨੂੰ ਸ਼ੈਤਾਨ ਦੇ ਹਵਾਲੇ ਕਰੋ

ਪਰਮੇਸ਼ੁਰ ਦੇ ਲੋਕਾਂ ਦੇ ਵਿਚੋਂ ਵਿਅਕਤੀ ਨੂੰ ਕੱਢਣ ਦੇ ਨਾਲ ਸੰਬੰਧਿਤ ਹੈ, ਤਾਂ ਕਿ ਉਹ ਕਲੀਸਿਯਾ ਦੇ ਬਾਹਰ ਦੁਨੀਆਂ ਵਿੱਚ ਸ਼ੈਤਾਨ ਦੇ ਵੱਸ ਵਿੱਚ ਰਹੇ |

ਸਰੀਰ ਦੇ ਨਾਸ ਹੋਣ ਦੇ ਲਈ

ਜਦੋਂ ਪਰਮੇਸ਼ੁਰ ਉਸ ਦੇ ਪਾਪ ਦੇ ਕਾਰਨ ਉਸ ਨੂੰ ਤਾੜਦਾ ਹੈ ਤਾਂ ਉਸ ਵਿਅਕਤੀ ਦੇ ਸਰੀਰਕ ਤੌਰ ਦੇ ਬਿਮਾਰ ਹੋਣ ਦੇ ਅਨੁਸਾਰ |