pa_tn/1CO/05/01.md

1.3 KiB

ਜੋ ਪਰਾਈਆਂ ਕੌਮਾਂ ਦੇ ਵਿੱਚ ਵੀ ਨਹੀਂ ਹੁੰਦੀ

“ਜੋ ਪਰਾਈਆਂ ਕੌਮਾਂ ਵੀ ਨਹੀਂ ਕਰਦੀਆਂ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਨਾਲ ਸੌਣਾ

“ਇੱਕ ਯੌਨ ਸੰਬੰਧ” (ਦੇਖੋ: ਵਿਅੰਜਨ)

ਪਿਤਾ ਦੀ ਪਤਨੀ

ਉਸ ਦੇ ਪਿਤਾ ਦੀ ਪਤਨੀ, ਪਰ ਉਸ ਦੀ ਮਾਂ ਨਹੀਂ |

ਕੀ ਤੁਹਾਨੂੰ ਸੋਗ ਨਹੀਂ ਕਰਨਾ ਚਾਹੀਦਾ ?

ਇਸ ਅਲੰਕ੍ਰਿਤ ਪ੍ਰਸ਼ਨ ਦਾ ਇਸਤੇਮਾਲ ਕੁਰਿੰਥੀਆਂ ਦੇ ਲੋਕਾਂ ਨੂੰ ਝਿੜਕਣ ਦੇ ਲਈ ਕੀਤਾ ਗਿਆ ਹੈ | ਸਮਾਂਤਰ ਅਨੁਵਾਦ: “ਤੁਹਾਨੂੰ ਇਸ ਤੇ ਸੋਗ ਕਰਨਾ ਚਾਹੀਦਾ ਹੈ!” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਜਿਸ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿਚੋਂ ਛੇਕਿਆ ਜਾਵੇ

“ਜਿਸ ਨੇ ਤੁਹਾਡੇ ਵਿਚਕਾਰ ਇਹ ਕੰਮ ਕੀਤਾ ਉਹ ਜਰੂਰ ਛੇਕਿਆ ਜਾਵੇ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)