pa_tn/1CO/04/5.md

913 B

ਇਸ ਲਈ ਦੋਸ਼ ਨਾ ਲਾਓ

ਕਿਉਂਕਿ ਪਰਮੇਸ਼ੁਰ ਨਿਆਂ ਕਰੇਗਾ ਜਦੋਂ ਉਹ ਆਵੇਗਾ, ਅਸੀਂ ਨਿਆਈਂ ਨਹੀਂ ਹਾਂ |

ਪ੍ਰਭੂ ਦੇ ਆਉਣ ਤੋਂ ਪਹਿਲਾਂ

ਯਿਸੂ ਮਸੀਹ ਦੇ ਦੂਸਰੀ ਵਾਰ ਆਉਣ ਦੇ ਨਾਲ ਸੰਬੰਧਿਤ ਹੈ

ਮਨਾਂ ਦੀਆਂ

“ਲੋਕਾਂ ਦੇ ਮਨ”

ਅਨ੍ਹੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ

ਪਰਮੇਸ਼ੁਰ ਲੋਕਾਂ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਪ੍ਰਗਟ ਕਰੇਗਾ | ਪ੍ਰਭੂ ਦੇ ਸਾਹਮਣੇ ਕੁਝ ਵੀ ਗੁਪਤ ਨਹੀਂ ਰਹੇਗਾ |