pa_tn/1CO/04/10.md

1.6 KiB

ਅਸੀਂ ਮਸੀਹ ਦੇ ਲਈ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਸਿਆਣੇ ਹੋ

ਪੌਲੁਸ ਵਿਰੋਧੀ ਸ਼ਬਦਾਂ ਨੂੰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਬਾਰੇ ਸੰਸਾਰ ਦੇ ਵਿਚਾਰਾਂ ਅਤੇ ਮਸੀਹੀਆਂ ਦੇ ਵਿਚਾਰਾਂ ਨੂੰ ਦਿਖਾਉਣ ਦੇ ਲਈ ਕਰਦਾ ਹੈ | (ਦੇਖੋ: ਨਮਿੱਤ)

ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਤਕੜੇ ਹੋ

ਪੌਲੁਸ ਵਿਰੋਧੀ ਸ਼ਬਦਾਂ ਨੂੰ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਬਾਰੇ ਸੰਸਾਰ ਦੇ ਵਿਚਾਰਾਂ ਅਤੇ ਮਸੀਹੀਆਂ ਦੇ ਵਿਚਾਰਾਂ ਨੂੰ ਦਿਖਾਉਣ ਦੇ ਲਈ ਕਰਦਾ ਹੈ | (ਦੇਖੋ: ਨਮਿੱਤ)

ਤੁਸੀਂ ਆਦਰ ਵਾਲੇ ਹੋ

“ਤੁਹਾਨੂੰ ਕੁਰਿੰਥੀਆਂ ਦੇ ਲੋਕਾਂ ਨੂੰ ਲੋਕ ਆਦਰ ਵਾਲੀ ਪਦਵੀ ਦਿੰਦੇ ਹਨ”

ਅਸੀਂ ਨਿਰਾਦਰ ਵਾਲੇ ਹਾਂ

ਲੋਕ ਸਾਨੂੰ ਰਸੂਲਾਂ ਨੂੰ ਨਿਰਾਦਰ ਵਾਲੀ ਪਦਵੀ ਦਿੰਦੇ ਹਨ”

ਇਸ ਸਮੇਂ ਤੱਕ

ਸਮਾਂਤਰ ਅਨੁਵਾਦ: “ਹੁਣ ਤੱਕ” ਜਾਂ “ਹੁਣ ਤੱਕ

ਬੁਰੀ ਤਰ੍ਹਾਂ ਨਾਲ ਮਾਰ ਖਾਂਦੇ

ਸਮਾਂਤਰ ਅਨੁਵਾਦ: “ਬਹੁਤ ਜਿਆਦਾ ਮਾਰ ਦੀ ਸਜ਼ਾ ਪਾਉਂਦੇ”