pa_tn/1CO/04/03.md

1.0 KiB

ਮੇਰੇ ਲਈ ਇਹ ਛੋਟੀ ਜਿਹੀ ਗੱਲ ਹੈ ਕਿ ਤੁਹਾਡੇ ਦੁਆਰਾ ਮੇਰੀ ਜਾਂਚ ਕੀਤੀ ਹਾਵੇ

ਪੌਲੁਸ ਇਨਸਾਨੀ ਨਿਆਂ ਅਤੇ ਪਰਮੇਸ਼ੁਰ ਦੇ ਨਿਆਂ ਦੇ ਵਿੱਚ ਅੰਤਰ ਦੀ ਤੁਲਣਾ ਕਰਦਾ ਹੈ |

ਮੈਂ ਆਪਣੇ ਆਪ ਵਿੱਚ ਕੋਈ ਦੋਸ਼ ਨਹੀਂ ਵੇਖਦਾ

ਸਮਾਂਤਰ ਅਨੁਵਾਦ: “ਮੈਂ ਕਿਸੇ ਵੀ ਦੋਸ਼ ਦੇ ਬਾਰੇ ਨਹੀਂ ਸੁਣਿਆ |”

ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਨਿਰਦੋਸ਼ ਹਾਂ | ਮੇਰੀ ਜਾਂਚ ਕਰਨ ਵਾਲਾ ਪ੍ਰਭੂ ਆਪ ਹੈ |

ਦੋਸ਼ ਦਾ ਨਾ ਹੋਣਾ ਇਹ ਪ੍ਰਮਾਣਿਤ ਨਹੀਂ ਕਰਦਾ ਕਿ ਮੈਂ ਨਿਰਦੋਸ਼ ਹਾਂ, ਪ੍ਰਭੂ ਜਾਣਦਾ ਹੈ ਕਿ ਮੈਂ ਨਿਰਦੋਸ਼ ਹਾਂ ਜਾਂ ਦੋਸ਼ੀ |”