pa_tn/1CO/03/06.md

1.4 KiB

ਬੂਟਾ ਲਾਇਆ

ਪਰਮੇਸ਼ੁਰ ਦੇ ਗਿਆਨ ਦੀ ਤੁਲਣਾ ਬੀਜ਼ ਦੇ ਨਾਲ ਕੀਤੀ ਗਈ ਹੈ ਜਿਸ ਨੂੰ ਵਧਣ ਦੇ ਲਈ ਬੀਜ਼ਣਾ ਜਰੂਰੀ ਹੈ | (ਦੇਖੋ: ਅਲੰਕਾਰ)

ਪਾਣੀ ਦਿੱਤਾ

ਜਿਵੇਂ ਇੱਕ ਬੀਜ਼ ਨੂੰ ਪਾਣੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਵਿਸ਼ਵਾਸ ਨੂੰ ਵਧਣ ਦੇ ਲਈ ਹੋਰ ਸਿੱਖਿਆ ਦੀ ਲੋੜ ਹੁੰਦੀ ਹੈ | (ਦੇਖੋ: ਅਲੰਕਾਰ)

ਵਾਧਾ

ਜਿਵੇਂ ਪੌਦਾ ਵਧਦਾ ਅਤੇ ਵਿਕਸਿਤ ਹੁੰਦਾ ਹੈ, ਇਸੇ ਤਰ੍ਹਾਂ ਪਰਮੇਸ਼ੁਰ ਦੇ ਵਿੱਚ ਵਿਸ਼ਵਾਸ ਅਤੇ ਗਿਆਨ ਵੀ ਵਧਦਾ ਅਤੇ ਜਿਆਦਾ ਮਜਬੂਤ ਹੁੰਦਾ ਜਾਂਦਾ ਹੈ | (ਦੇਖੋ: ਅਲੰਕਾਰ)

ਇਸ ਲਈ ਨਾ ਲਾਉਣ ਵਾਲਾ ਕੁਝ ਹੈ, ਪਰਮੇਸ਼ੁਰ ਜੋ ਵਧਾਉਣ ਵਾਲਾ ਹੈ |

ਪੌਲੁਸ ਜ਼ੋਰ ਦਿੰਦਾ ਹੈ ਕਿ ਉਹ ਜਾਂ ਅਪੁੱਲੋਸ ਵਿਸ਼ਵਾਸੀਆਂ ਦੀ ਆਤਮਿਕ ਤਰੱਕੀ ਦੇ ਲਈ ਜਿੰਮੇਵਾਰ ਨਹੀਂ ਹਨ ਪਰ ਪਰਮੇਸ਼ੁਰ ਜੋ ਤਰੱਕੀ ਦਿੰਦਾ ਹੈ |