pa_tn/1CO/03/01.md

1.7 KiB

ਆਤਮਕ ਲੋਕ

ਲੋਕ ਜਿਹੜੇ ਪਵਿੱਤਰ ਆਤਮਾ ਦੀ ਸਾਮਰਥ ਦੇ ਵਿੱਚ ਰਹਿੰਦੇ ਹਨ |

ਸਰੀਰਕ ਲੋਕ

ਲੋਕ ਜਿਹੜੇ ਆਪਣੀਆਂ ਇੱਛਾਵਾਂ ਦੇ ਮਗਰ ਚੱਲਦੇ ਹਨ |

ਜਿਵੇਂ ਮਸੀਹ ਵਿੱਚ ਨਿਆਣਿਆ ਨੂੰ

ਇਹ ਕੁਰਿੰਥੀਆਂ ਦੇ ਲੋਕਾਂ ਦੀ ਤੁਲਣਾ ਉਮਰ ਅਤੇ ਸਮਝ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਕੀਤੀ ਗਈ ਹੈ | ਸਮਾਂਤਰ ਅਨੁਵਾਦ: “ਜਿਵੇਂ ਮਸੀਹ ਦੇ ਵਿੱਚ ਨਵੇਂ ਵਿਸ਼ਵਾਸੀਆਂ ਨੂੰ” (ਦੇਖੋ: ਅਲੰਕਾਰ)

ਮੈਂ ਤੁਹਾਨੂੰ ਦੁੱਧ ਪਿਆਇਆ ਅੰਨ ਨਹੀਂ ਖੁਆਇਆ

ਕੁਰਿੰਥੀਆਂ ਦੇ ਲੋਕ ਕੇਵਲ ਅਸਾਨੀ ਨਾਲ ਸਮਝਣ ਆਉਣ ਵਾਲੀਆਂ ਚੀਜ਼ਾਂ ਹੀ ਸਮਝ ਸਕਦੇ ਹਨ ਜਿਵੇਂ ਇੱਕ ਬੱਚਾ ਕੇਵਲ ਦੁੱਧ ਹੀ ਪੀ ਸਕਦਾ ਹੈ | ਉਹ ਵੱਡੀਆਂ ਚੀਜ਼ਾਂ ਨੂੰ ਸਮਝਣ ਦੇ ਲਈ ਬਹੁਤ ਸਿਆਣੇ ਨਹੀਂ ਹਨ ਜਿਵੇਂ ਕਿ ਵੱਡੇ ਬੱਚੇ ਅੰਨ ਖਾ ਸਕਦੇ ਹਨ | (ਦੇਖੋ: ਅਲੰਕਾਰ)

ਤੁਸੀਂ ਤਿਆਰ ਨਹੀਂ ਹੋ

“ਤੁਸੀਂ ਯਿਸੂ ਮਸੀਹ ਦੇ ਮਗਰ ਚੱਲਣ ਦੇ ਬਾਰੇ ਸਖਤ ਸਿੱਖਿਆ ਨੂੰ ਸਿੱਖਣ ਦੇ ਲਈ ਤਿਆਰ ਨਹੀਂ ਹੋ” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)