pa_tn/1CO/02/14.md

1.1 KiB

ਪ੍ਰਮਾਣਿਕ ਮਨੁੱਖ

ਗੈਰ ਮਸੀਹੀ ਵਿਅਕਤੀ, ਜਿਸ ਨੇ ਪਵਿੱਤਰ ਆਤਮਾ ਨਹੀਂ ਪਾਇਆ |

ਕਿਉਂਕਿ ਉਹ ਆਤਮਾ ਦੇ ਨਾਲ ਜਾਂਚਦੇ ਹਨ

“ਕਿਉਂਕਿ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਆਤਮਾ ਦੀ ਸਹਾਇਤਾ ਦੀ ਜਰੂਰਤ ਹੈ”

ਜੋ ਆਤਮਕ ਹੈ

ਸਮਾਂਤਰ ਅਨੁਵਾਦ: “ਵਿਸ਼ਵਾਸੀ, ਜਿਸ ਨੇ ਪਵਿੱਤਰ ਆਤਮਾ ਪਾਇਆ ਹੈ |

ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਹੈ ਜੋ ਉਸ ਨੂੰ ਸਮਝਾਵੇ |

ਸਮਾਂਤਰ ਅਨੁਵਾਦ: “ਕੋਈ ਵੀ ਪਰਮੇਸ਼ੁਰ ਦੇ ਮਨ ਨੂੰ ਨਹੀਂ ਜਾਣ ਸਕਦਾ | ਕੋਈ ਉਸ ਨੂੰ ਕੋਈ ਚੀਜ਼ ਨਹੀ ਸਿਖਾ ਸਕਦਾ ਜਿਸ ਨੂੰ ਉਹ ਪਹਿਲਾਂ ਹੀ ਨਾ ਜਾਣਦਾ ਹੋਵੇ |” (ਦੇਖੋ: ਅਲੰਕ੍ਰਿਤ ਪ੍ਰਸ਼ਨ)