pa_tn/1CO/02/08.md

1.2 KiB

ਮਹਿਮਾ ਦਾ ਪ੍ਰਭੂ

“ਯਿਸੂ, ਮਹਿਮਾਮਈ ਪ੍ਰਭੂ”

ਜਿਹੜੀਆਂ ਚੀਜ਼ਾਂ ਕਿਸੇ ਕੰਨ ਨੇ ਨਹੀਂ ਸੁਣੀਆਂ, ਕਿਸੇ ਅੱਖ ਨੇ ਨਹੀਂ ਦੇਖੀਆਂ, ਕਿਸੇ ਦੇ ਮਨ ਵਿੱਚ ਨਹੀਂ ਆਈਆਂ

ਵਿਅਕਤੀ ਦੇ ਹਰੇਕ ਹਿੱਸੇ ਦਾ ਤਿੰਨ ਵਾਰ ਹਵਾਲਾ ਦੇਣਾ ਇਸ ਤੇ ਜ਼ੋਰ ਦੇਣਾ ਹੈ ਕਿ ਜੋ ਚੀਜ਼ਾਂ ਪਰਮੇਸ਼ੁਰ ਨੇ ਤਿਆਰ ਕੀਤੀਆਂ ਹਨ ਉਹਨਾਂ ਦੇ ਬਾਰੇ ਕੋਈ ਵੀ ਮਨੁੱਖ ਜਾਣੂ ਨਹੀਂ ਹੋਇਆ (ਦੇਖੋ: ਲੱਛਣ ਅਲੰਕਾਰ)

ਚੀਜ਼ਾਂ ਜਿਹੜੀਆਂ ਪਰਮੇਸ਼ੁਰ ਨੇ ਉਹਨਾਂ ਦੇ ਲਈ ਤਿਆਰ ਕੀਤੀਆਂ ਹਨ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ

ਪਰਮੇਸ਼ੁਰ ਨੇ ਉਹਨਾਂ ਦੇ ਲਈ ਸਵਰਗ ਵਿੱਚ ਬਹੁਤ ਜਿਆਦਾ ਹੈਰਾਨੀਜਨਕ ਚੀਜ਼ਾਂ ਬਣਾਈਆਂ ਹਨ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਹਨ |