pa_tn/1CO/02/03.md

630 B

ਮੈਂ ਤੁਹਾਡੇ ਨਾਲ ਸੀ

“ਮੈਂ ਤੁਹਾਡੇ ਕੋਲ ਸੀ”

ਕਮਜ਼ੋਰੀ ਵਿੱਚ

ਸੰਭਾਵੀ ਅਰਥ ਇਹ ਹਨ 1) “ਸਰੀਰਕ ਰੂਪ ਵਿੱਚ ਕਮਜ਼ੋਰ” (ਦੇਖੋ UDB) ਜਾਂ 2) “ਥੱਕਿਆ ਹੋਇਆ ਮਹਿਸੂਸ ਕਰਨਾ”

ਮਨਾਉਣਾ

ਮਨਾਉਣਾ ਜਾਂ ਲੋਕਾਂ ਤੋਂ ਕੋਈ ਕੰਮ ਕਰਾਉਣਾ ਜਾਂ ਵਿਸ਼ਵਾਸ ਕਰਾਉਣਾ |

ਉਹ

ਪੌਲੁਸ ਦਾ ਸੰਦੇਸ਼ ਅਤੇਖ਼ੁਸ਼ਖਬਰੀ ਦਾ ਪ੍ਰਚਾਰ |