pa_tn/1CO/01/30.md

1.4 KiB

ਜੋ ਪਰਮੇਸ਼ੁਰ ਨੇ ਕੀਤਾ ਉਸ ਦੇ ਕਾਰਨ

ਇਹ ਸਲੀਬ ਦੇ ਉੱਤੇ ਮਸੀਹ ਦੇ ਕੰਮ ਦੇ ਨਾਲ ਸੰਬੰਧਿਤ ਹੈ |

ਸਾਨੂੰ....ਸਾਡਾ

“ਸਾਨੂੰ” ਵਿੱਚ ਪੌਲੁਸ ਕੁਰਿੰਥੀਆਂ ਦੇ ਲੋਕਾਂ ਨੂੰ ਵੀ ਸ਼ਾਮਲ ਕਰਦਾ ਹੈ | (ਦੇਖੋ: ਸੰਮਲਿਤ)

ਹੁਣ ਤੁਸੀਂ ਮਸੀਹ ਯਿਸੂ ਦੇ ਵਿੱਚ ਹੋ

“ਹੁਣ ਤੁਸੀਂ ਮਸੀਹ ਯਿਸੂ ਦੇ ਦੁਆਰਾ ਮੁਕਤੀ ਪ੍ਰਾਪਤ ਕੀਤੀ ਹੈ”

ਮਸੀਹ ਯਿਸੂ ਜਿਹੜਾ ਪਰਮੇਸ਼ੁਰ ਦੇ ਵੱਲੋਂ ਸਾਡੇ ਲਈ ਗਿਆਨ ਬਣਾਇਆ ਗਿਆ

ਸਮਾਂਤਰ ਅਨੁਵਾਦ: “ਮਸੀਹ ਯਿਸੂ, ਜਿਸ ਨੇ ਸਾਡੇ ਉੱਤੇ ਸਪੱਸ਼ਟ ਕੀਤਾ ਕਿ ਪਰਮੇਸ਼ੁਰ ਕਿੰਨਾ ਬੁੱਧੀਮਾਨ ਹੈ” (UDB, ਦੇਖੋ: ਲੱਛਣ ਅਲੰਕਾਰ)

“ਜੋ ਘਮੰਡ ਕਰੇ ਉਹ ਪ੍ਰਭੂ ਵਿੱਚ ਘਮੰਡ ਕਰੇ”

ਸਮਾਂਤਰ ਅਨੁਵਾਦ: “ਜੇਕਰ ਕੋਈ ਵਿਅਕਤੀ ਘਮੰਡ ਕਰਦਾ ਹੈ, ਉਸ ਨੂੰ ਇਸ ਤੇ ਘਮੰਡ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਕਿੰਨਾ ਮਹਾਨ ਹੈ”