pa_tn/1CO/01/28.md

1.2 KiB

ਜਿਹੜੇ ਨੀਵੇਂ ਅਤੇ ਤੁਛ ਹਨ

ਉਹ ਲੋਕ ਜਿਹਨਾਂ ਨੂੰ ਸੰਸਾਰ ਰੱਦ ਕਰਦਾ ਹੈ | ਸਮਾਂਤਰ ਅਨੁਵਾਦ: “ਲੋਕ ਜਿਹੜੇ ਅਧੀਨ ਅਤੇ ਰੱਦ ਕੀਤੇ ਹੋਏ ਹਨ |”

ਉਹ ਚੀਜ਼ਾਂ ਜਿਹੜੀਆਂ ਕੁਝ ਵੀ ਨਹੀਂ ਹਨ

“ਜਿਹਨਾਂ ਨੂੰ ਲੋਕ ਕਿਸੇ ਵੀ ਕੰਮ ਦੀਆਂ ਨਹੀਂ ਸਮਝਦੇ” (ਦੇਖੋ: ਕਿਰਿਆਸ਼ੀਲ/ਸੁਸਤ)

ਵਿਅਰਥ ਕਰਨ ਦੇ ਲਈ

“ਮਹੱਤਤਾ ਨੂੰ ਖਤਮ ਕਰਨ ਦੇ ਲਈ”

ਉਹ ਚੀਜ਼ਾਂ ਜਿਹੜੀਆਂ ਕੀਮਤੀ ਹਨ

“ਉਹ ਚੀਜ਼ਾਂ ਜਿਹਨਾਂ ਨੂੰ ਲੋਕ ਬਹੁਤ ਕੰਮ ਦੀਆਂ ਮੰਨਦੇ ਹਨ” ਜਾਂ “ਉਹ ਚੀਜ਼ਾਂ ਜਿਹਨਾਂ ਨੂੰ ਲੋਕ ਪੈਸੇ ਦੇ ਜਾਂ ਆਦਰ ਦੇ ਜੋਗ ਸਮਝਦੇ ਹਨ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਉਸ ਨੇ ਇਹ ਕੀਤਾ

“ਪਰਮੇਸ਼ੁਰ ਨੇ ਇਹ ਕੀਤਾ”