pa_tn/1CO/01/24.md

1.4 KiB

ਉਹਨਾਂ ਲਈ ਜਿਹਨਾਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ

“ਉਹਨਾਂ ਲੋਕਾਂ ਲਈ ਜਿਹਨਾਂ ਨੂੰ ਪਰਮੇਸ਼ੁਰ ਬੁਲਾਉਂਦਾ ਹੈ”

ਅਸੀਂ ਮਸੀਹ ਦਾ ਪ੍ਰਚਾਰ ਕਰਦੇ ਹਾਂ

ਸਮਾਂਤਰ ਅਨੁਵਾਦ: “ਅਸੀਂ ਮਸੀਹ ਦੇ ਬਾਰੇ ਸਿਖਾਉਂਦੇ ਹਾਂ” ਜਾਂ “ਅਸੀਂ ਸਾਰੇ ਲੋਕਾਂ ਨੂੰ ਮਸੀਹ ਦੇ ਬਾਰੇ ਦੱਸਦੇ ਹਾਂ |”

ਮਸੀਹ ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦਾ ਗਿਆਨ ਹੈ

ਮਸੀਹ ਹੈ ਜਿਸ ਦੇ ਦੁਆਰਾ ਪਰਮੇਸ਼ੁਰ ਸ਼ਕਤੀ ਅਤੇ ਗਿਆਨ ਦਿਖਾਉਂਦਾ ਹੈ |

ਪਰਮੇਸ਼ੁਰ ਦੀ ਮੂਰਖਤਾਈ....ਪਰਮੇਸ਼ੁਰ ਦੀ ਕਮਜ਼ੋਰੀ

ਇਹ ਪਰਮੇਸ਼ੁਰ ਦੇ ਸੁਭਾਅ ਅਤੇ ਮਨੁੱਖ ਦੇ ਸੁਭਾਅ ਦੇ ਵਿੱਚ ਵਿਰੋਧੀ ਭਾਵ ਹੈ | ਭਾਵੇਂ ਕਿ ਪਰਮੇਸ਼ੁਰ ਦੇ ਵਿੱਚ ਕੋਈ ਮੂਰਖਤਾ ਜਾਂ ਕਮਜ਼ੋਰੀ ਨਹੀਂ ਹੈ, ਉਸ ਦੀ ਕਮਜ਼ੋਰੀ ਵੀ ਮਨੁੱਖ ਦੀ ਤਾਕਤ ਤੋਂ ਕਿਤੇ ਜਿਆਦਾ ਵੱਡੀ ਹੈ |