pa_tn/1CO/01/18.md

1.1 KiB

ਸਲੀਬ ਦੇ ਬਾਰੇ ਸੰਦੇਸ਼

“ਸਲੀਬ ਉੱਤੇ ਚੜ੍ਹਾਏ ਜਾਣ ਦੇ ਬਾਰੇ ਪ੍ਰਚਾਰ” ਜਾਂ “ਮਸੀਹ ਦੇ ਸਲੀਬ ਉੱਤੇ ਮਰਨ ਦੇ ਬਾਰੇ ਸੰਦੇਸ਼” (UDB)

ਮੂਰਖਤਾ ਹੈ

“ਬੇਅਕਲੀ ਹੈ” ਜਾਂ “ਬਚਪਨਾ ਹੈ |”

ਉਹਨਾਂ ਲਈ ਜਿਹੜੇ ਮਰਨ ਵਾਲੇ ਹਨ

“ਮਰਨਾ” ਆਤਮਿਕ ਮੌਤ ਦੀ ਪ੍ਰਕਿਰਿਆ ਦੇ ਨਾਲ ਸੰਬੰਧਿਤ ਹੈ |

ਇਹ ਪਰਮੇਸ਼ੁਰ ਦੀ ਸਾਮਰਥ ਹੈ

“ਇਹ ਪਰਮੇਸ਼ੁਰ ਹੈ ਜਿਹੜਾ ਸਾਡੇ ਵਿੱਚ ਸਾਮਰਥ ਦੇ ਨਾਲ ਕੰਮ ਕਰਦਾ ਹੈ”

ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ

ਸਮਾਂਤਰ ਅਨੁਵਾਦ: “ਚਤਰ ਲੋਕਾਂ ਨੂੰ ਘਬਰਾ ਦਿਆਂਗਾ” ਜਾਂ “ਜਿਹੜੀਆਂ ਯੋਜਨਾਵਾਂ ਚਤਰ ਲੋਕ ਬਣਾਉਂਦੇ ਹਨ ਉਹਨਾਂ ਨੂੰ ਅਸਫ਼ਲ ਕਰ ਦਿਆਂਗਾ”