pa_tn/1CO/01/17.md

745 B

ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਭੇਜਿਆ

ਇਸ ਦਾ ਅਰਥ ਹੈ ਕਿ ਪੌਲੁਸ ਦੀ ਸੇਵਕਾਈ ਦਾ ਪਹਿਲਾ ਮਕਸਦ ਬਪਤਿਸਮਾ ਦੇਣਾ ਨਹੀਂ ਸੀ |

ਮਨੁੱਖੀ ਗਿਆਨ ਦੇ ਸ਼ਬਦ

“ਮਨੁੱਖੀ ਗਿਆਨ ਦੇ ਸ਼ਬਦ”

ਮਸੀਹ ਦੀ ਸਲੀਬ ਵਿਅਰਥ ਨਾ ਹੋ ਜਾਵੇ

ਸਮਾਂਤਰ ਅਨੁਵਾਦ: “ਮਨੁੱਖੀ ਗਿਆਨ ਮਸੀਹ ਦੀ ਸਲੀਬ ਨੂੰ ਇਸ ਦੀ ਸਾਮਰਥ ਤੋਂ ਸੱਖਣਾ ਨਾ ਕਰ ਦੇਵੇ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)