pa_tn/1CO/01/12.md

1.8 KiB

ਤੁਹਾਡੇ ਵਿਚੋਂ ਹਰੇਕ ਆਖਦਾ ਹੈ

ਪੌਲੁਸ ਫੁੱਟ ਦਾ ਆਮ ਵਿਹਾਰ ਪ੍ਰਗਟ ਕਰ ਰਿਹਾ ਹੈ |

ਕੀ ਮਸੀਹ ਵੰਡਿਆ ਹੋਇਆ ਹੈ ?

ਪੌਲੁਸ ਇਹ ਸਚਾਈ ਦੱਸਣਾ ਚਾਹੁੰਦਾ ਹੈ ਕਿ ਮਸੀਹ ਵੰਡਿਆ ਹੋਇਆ ਨਹੀਂ ਹੈ ਪਰ ਇੱਕ ਹੈ | “ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਉਸ ਤਰ੍ਹਾਂ ਮਸੀਹ ਨੂੰ ਵੰਡਣਾ ਸੰਭਵ ਨਹੀਂ ਹੈ |” (ਦੇਖੋ: ਅਲੰਕ੍ਰਿਤ ਪ੍ਰਸ਼ਨ, ਕਿਰਿਆਸ਼ੀਲ ਜਾਂ ਸੁਸਤ)

ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਚੜ੍ਹਿਆ ?

ਪੌਲੁਸ ਇਹ ਦੱਸਣਾ ਚਾਹੁੰਦਾ ਹੈ ਕਿ ਮਸੀਹ ਸਲੀਬ ਉੱਤੇ ਚੜ੍ਹਿਆ ਨਾ ਕਿ ਪੌਲੁਸ ਜਾਂ ਅਪੁੱਲੋਸ | “ਉਹਨਾਂ ਨੇ ਤੁਹਾਡੀ ਮੁਕਤੀ ਦੇ ਲਈ ਪੌਲੁਸ ਨੂੰ ਸਲੀਬ ਉੱਤੇ ਨਹੀਂ ਮਾਰਿਆ |” (ਦੇਖੋ: ਅਲੰਕ੍ਰਿਤ ਪ੍ਰਸ਼ਨ, ਕਿਰਿਆਸ਼ੀਲ ਜਾਂ ਸੁਸਤ)

ਕੀ ਤੁਹਾਨੂੰ ਪੌਲੁਸ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ?

ਪੌਲੁਸ ਇਹ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ ਹੈ | “ਲੋਕਾਂ ਨੇ ਤੁਹਾਨੂੰ ਪੌਲੁਸ ਦੇ ਨਾਮ ਵਿੱਚ ਬਪਤਿਸਮਾ ਨਹੀਂ ਦਿੱਤਾ |” (ਦੇਖੋ: ਅਲੰਕ੍ਰਿਤ ਪ੍ਰਸ਼ਨ, ਕਿਰਿਆਸ਼ੀਲ ਜਾਂ ਸੁਸਤ)