pa_tn/1CO/01/10.md

1010 B

ਕਿ ਤੁਸੀਂ ਸਾਰੇ ਸਹਿਮਤ ਹੋਵੋ

“ਕਿ ਤੁਸੀਂ ਇਕ ਦੂਸਰੇ ਦੇ ਨਾਲ ਸਹਿਮਤੀ ਦੇ ਨਾਲ ਰਹੋ”

ਤੁਹਾਡੇ ਵਿੱਚ ਕੋਈ ਫੁੱਟ ਨਾ ਹੋਵੇ

ਤੁਸੀਂ ਅਲੱਗ ਅਲੱਗ ਸਮੂਹਾਂ ਦੇ ਵਿੱਚ ਵੰਡੇ ਨਾ ਜਾਓ |

ਇੱਕ ਮਨ ਅਤੇ ਇੱਕੋ ਵਿਚਾਰ ਦੇ ਵਿੱਚ ਪੂਰੇ ਹੋ ਜਾਓ

“ਏਕਤਾ ਦੇ ਵਿੱਚ ਰਹੋ”

ਕਲੋਏ ਦੇ ਲੋਕ

ਉਸ ਪਵਿਰਾਰ ਦੇ ਮੈਂਬਰ, ਦਾਸ ਅਤੇ ਦੂਸਰੇ ਜਿਸ ਦੀ ਮੁੱਖੀਆ ਇੱਕ ਔਰਤ ਕਲੋਏ ਸੀ |

ਤੁਹਾਡੇ ਵਿੱਚ ਬਖੇੜੇ ਹੁੰਦੇ ਹਨ

“ਤੁਸੀਂ ਸਮੂਹਾਂ ਦੇ ਵਿੱਚ ਵੰਡੇ ਹੋਏ ਹੋ ਜਿਹੜੇ ਇੱਕ ਦੂਸਰੇ ਦੇ ਨਾਲ ਲੜਦੇ ਰਹਿੰਦੇ ਹਨ”