pa_tn/1CO/01/07.md

1.2 KiB

ਇਸ ਲਈ

“ਨਤੀਜੇ ਵਜੋਂ”

ਕਿਸੇ ਆਤਮਿਕ ਦਾਤ ਦਾ ਘਾਟਾ ਨਹੀਂ

“ਸਾਰੀਆਂ ਆਤਮਕ ਦਾਤਾਂ ਹਨ” (ਦੇਖੋ: ਨਾਂਹ ਵਾਚਕ ਦੇ ਨਾਲ ਹਾਂਵਾਚਕ ਦੀ ਪੁਸ਼ਟੀ)

ਸਾਡੇ ਪ੍ਰਭੂ ਯਿਸੂ ਮਸੀਹ ਦਾ ਪ੍ਰਕਾਸ਼ਣ

ਸੰਭਾਵੀ ਅਰਥ ਇਹ ਹਨ 1) “ਉਹ ਸਮਾਂ ਜਦੋਂ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਨੂੰ ਪ੍ਰਗਟ ਕਰੇਗਾ” ਜਾਂ 2) “ਉਹ ਸਮਾਂ ਜਦੋਂ ਮਸੀਹ ਆਪਣੇ ਆਪ ਨੂੰ ਪ੍ਰਗਟ ਕਰੇਗਾ” |

ਤੁਸੀਂ ਨਿਰਦੋਸ਼ ਹੋਵੋ

ਪਰਮੇਸ਼ੁਰ ਦੇ ਕੋਲ ਤੁਹਾਨੂੰ ਦੋਸ਼ੀ ਠਹਿਰਾਉਣ ਦਾ ਕੋਈ ਵੀ ਕਾਰਨ ਨਾ ਹੋਵੇ |

ਉਸ ਨੇ ਤੁਹਾਨੂੰ ਉਸ ਦੇ ਪੁੱਤਰ ਦੀ ਸੰਗਤ ਦੇ ਲਈ ਬੁਲਾਇਆ ਹੈ

ਪਰਮੇਸ਼ੁਰ ਨੇ ਸਾਨੂੰ ਉਸ ਦੇ ਪੁੱਤਰ ਯਿਸੂ ਮਸੀਹ ਦੇ ਵਿੱਚ ਨਵੇਂ ਜੀਵਨ ਦੇ ਸਾਂਝੀ ਹੋਣ ਦੇ ਲਈ ਬੁਲਾਇਆ ਹੈ |