pa_tn/3JN/01/13.md

777 B

ਕਲਮ ਅਤੇ ਸਿਆਹੀ ਨਾਲ

“ਇੱਕ ਪੱਤ੍ਰੀ ਵਿੱਚ” (UDB)

ਆਹਮਣੇ ਸਾਹਮਣੇ

“ਇਕੱਠੇ” ਜਾਂ “ਵਿਅਕਤੀਗਤ”

ਤੁਹਾਨੂੰ ਸ਼ਾਂਤੀ ਮਿਲੇ

“ਪਰਮੇਸ਼ੁਰ ਤੁਹਾਨੂੰ ਸ਼ਾਂਤੀ ਦੇਵੇ”

ਮਿੱਤਰਾਂ ਦਾ ਨਾਮ ਲੈ ਕੇ ਅਭਿਵਾਦਨ ਕਰੀਂ

ਸਮਾਂਤਰ ਅਨੁਵਾਦ: “ਹਰੇਕ ਵਿਸ਼ਵਾਸੀ ਦਾ ਮੇਰੇ ਲਈ ਵਿਅਕਤੀਗਤ ਰੂਪ ਵਿੱਚ ਅਭਿਵਾਦਨ ਕਰੀਂ”

ਮਿੱਤਰ

“ਤੁਹਾਡੇ ਮਿੱਤਰ |” ਸਮਾਂਤਰ ਅਨੁਵਾਦ: “ਇੱਥੇ ਵਿਸ਼ਵਾਸੀ |”