pa_tn/3JN/01/09.md

2.5 KiB

ਸਭਾ

ਇਹ ਗਾਯੁਸ ਅਤੇ ਵਿਸ਼ਵਾਸੀਆਂ ਦੇ ਸਮੂਹ ਦੇ ਨਾਲ ਸੰਬੰਧਿਤ ਹੈ ਜੋ ਪਰਮੇਸ਼ੁਰ ਦੀ ਅਰਾਧਨਾ ਕਰਨ ਲਈ ਇਕੱਠੇ ਹੁੰਦੇ ਸਨ |

ਦਿਯੁਤ੍ਰਿਫੇਸ

ਉਹ ਸਭਾ ਦਾ ਮੈਂਬਰ ਸੀ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਜੋ ਉਹਨਾਂ ਵਿਚੋਂ ਪਹਿਲਾ ਹੋਣਾ ਚਾਹੁੰਦਾ ਹੈ

“ਜੋ ਇੱਕ ਆਗੂ ਦੀ ਤਰਾਂ ਕੰਮ ਕਰਨਾ ਚਾਹੁੰਦਾ ਹੈ”

ਸਾਨੂੰ ਕਬੂਲ ਨਹੀਂ ਕਰਦਾ

ਸ਼ਬਦ “ਸਾਨੂੰ” ਯੂਹੰਨਾ ਅਤੇ ਉਸ ਦੇ ਸਾਥੀਆਂ ਨਾਲ ਸੰਬੰਧਿਤ ਹੈ | ਇਸ ਵਿੱਚ ਗਾਯੁਸ ਸ਼ਾਮਿਲ ਨਹੀਂ ਹੈ | (ਦੇਖੋ: ਉਚੇਚਾ)

ਉਹ ਬੁਰੀਆਂ ਗੱਲਾਂ ਆਖ ਕੇ ਸਾਡੇ ਵਿਰੁੱਧ ਕੁਫਰ ਬਕਦਾ ਹੈ

“ਅਤੇ ਉਹ ਸਾਡੇ ਵਿਰੁੱਧ ਬੁਰੀਆਂ ਗੱਲਾਂ ਆਖਦਾ ਹੈ ਜਿਹੜੀਆਂ ਸੱਚ ਨਹੀਂ ਹਨ”

ਉਹ ਖੁਦ

ਸ਼ਬਦ “ਉਹ ਖੁਦ” ਜ਼ੋਰ ਦਿੰਦਾ ਹੈ ਕਿ ਇਹ ਦਿਯੁਤ੍ਰਿਫੇਸ ਹੈ ਜਿਹੜਾ ਇਹ ਗੱਲਾਂ ਕਰਦਾ ਹੈ | (ਦੇਖੋ: ਕਿਰਿਆਸ਼ੀਲ ਪੜਨਾਂਵ)

ਭਰਾਵਾਂ ਨੂੰ ਕਬੂਲ ਨਹੀਂ ਕਰਦਾ

“ਸਾਥੀ ਵਿਸ਼ਵਾਸੀਆਂ ਦਾ ਸਵਾਗਤ ਨਹੀਂ ਕਰਦਾ”

ਅਤੇ ਜੋ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਕਦਾ ਹੈ

ਕੁਝ ਸ਼ਬਦ ਹਨ ਜਿਹੜੇ ਇਸ ਪੰਕਤੀ ਵਿੱਚ ਛੱਡੇ ਗਏ ਹਨ, ਪਰ ਉਹ ਸਮਝੇ ਜਾਂਦੇ ਹਨ | ਸਮਾਂਤਰ ਅਨੁਵਾਦ: “ਅਤੇ ਉਹ ਉਹਨਾਂ ਨੂੰ ਰੋਕਦਾ ਹੈ ਜਿਹੜੇ ਵਿਸ਼ਵਾਸੀਆਂ ਦਾ ਸਵਾਗਤ ਕਰਨਾ ਚਾਹੁੰਦੇ ਹਨ |” (ਦੇਖੋ: ਖਾਲੀ ਥਾਵਾਂ)

ਅਤੇ ਉਹਨਾਂ ਨੂੰ ਕੱਢ ਦਿੰਦਾ ਹੈ

“ਅਤੇ ਉਹ ਉਹਨਾਂ ਨੂੰ ਬਾਹਰ ਧੱਕ ਦਿੰਦਾ ਹੈ |” ਸ਼ਬਦ “ਉਹਨਾਂ” ਉਹਨਾਂ ਨਾਲ ਸੰਬੰਧਿਤ ਹੈ ਜਿਹੜੇ ਵਿਸ਼ਵਾਸੀ ਸਾਥੀਆਂ ਦਾ ਸਵਾਗਤ ਕਰਨਾ ਚਾਹੁੰਦੇ ਹਨ |