pa_tq/MAT/27/38.md

8 lines
652 B
Markdown

# ਯਿਸੂ ਨਾਲ ਕਿਹਨਾਂ ਨੂੰ ਸਲੀਬ ਦਿੱਤੀ ਗਈ ?
ਦੋ ਡਾਕੂਆਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਇੱਕ ਉਸਦੇ ਸੱਜੇ ਪਾਸੇ ਇੱਕ ਉਹਦੇ ਖੱਬੇ [27:38]
# ਲੋਕਾਂ, ਪ੍ਰਧਾਨ ਜਾਜਕਾਂ ,ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?
ਉਹਨਾਂ ਨੇ ਯਿਸੂ ਨੂੰ ਆਪਣੇ ਆਪ ਨੂੰ ਬਚਾਉਣ ਅਤੇ ਸਲੀਬ ਤੋਂ ਹੇਠਾਂ ਆਉਣ ਲਈ ਕਿਹਾ[27:39-44]