pa_tq/MAT/27/20.md

8 lines
735 B
Markdown

# ਉਹਨਾਂ ਦੀ ਤਿਉਹਾਰ ਦੀ ਰੀਤ ਦੁਆਰਾ ਯਿਸੂ ਨੂੰ ਕਿਉਂ ਨਹੀਂ ਛੱਡਿਆ ਗਿਆ, ਪਰ ਬਰਬਾ ਨੂੰ ਛੱਡ ਦਿੱਤਾ ਗਿਆ ?
ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰਬਾ ਦੀ ਰਿਹਾਈ ਮੰਗਣ ਬਜਾਏ ਯਿਸੂ ਦੇ [27:20]
# ਭੀੜ ਕੀ ਰੋਲਾਂ ਪਾ ਰਹੀ ਸੀ ਜੋ ਉਹ ਯਿਸੂ ਨਾਲ ਕਰਨ ਲਈ ਕਹਿ ਰਹੇ ਸੀ ?
ਭੀੜ ਰੌਲਾ ਪਾ ਰਹੀ ਸੀ ਉਹ ਯਿਸੂ ਨੂੰ ਸਲੀਬ ਦੇਣਾ ਚਾਹੁੰਦੇ ਸੀ [27:22-23]