pa_tq/MAT/21/12.md

8 lines
931 B
Markdown

# ਯਿਸੂ ਨੇ ਕੀ ਕੀਤਾ ਜਦੋਂ ਉਹ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਹੈਕਲ ਵਿੱਚ ਦਾਖਿਲ ਹੋਇਆ ?
ਯਿਸੂ ਨੇ ਉਹਨਾਂ ਸਾਰਿਆਂ ਨੂੰ ਕੱਢ ਦਿੱਤਾ ਉਹ ਜੋ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ, ਸਰਾਫਾਂ ਦੇ ਤਖਤਪੋਸ਼ ਅਤੇ ਉਹਨਾਂ ਕਬੂਤਰ ਵੇਚਣ ਵਾਲਿਆ ਦੀਆਂ ਚੌਂਕੀਆਂ ਉਲਟਾ ਦਿੱਤੀਆਂ [21:12]
# ਯਿਸੂ ਨੇ ਕੀ ਕਿਹਾ ਕਿ ਵਪਾਰੀਆਂ ਨੇ ਪਰਮੇਸ਼ੁਰ ਦੀ ਹੈਕਲ ਨੂੰ ਕੀ ਬਣਾ ਦਿੱਤਾ ਹੈ ?
ਯਿਸੂ ਨੇ ਕਿਹਾ ਇਹ ਵਪਾਰੀਆਂ ਨੇ ਪਰਮੇਸ਼ੁਰ ਦੇ ਘਰ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ [21:13]