pa_tq/MAT/17/11.md

8 lines
777 B
Markdown

# ਯਿਸੂ ਨੇ ਏਲੀਯਾਹ ਦੇ ਪਹਿਲਾਂ ਆਉਣ ਦੀ ਸਿੱਖਿਆ ਬਾਰੇ ਕੀ ਕਿਹਾ ?
ਯਿਸੂ ਨੇ ਕਿਹਾ ਕਿ ਜਦੋਂ ਆਵੇਗਾ ਤਾਂ ਸਭੋ ਕੁਝ ਬਹਾਲ ਕਰੇਗਾ [17:11]
# ਯਿਸੂ ਕਿਸ ਦੇ ਬਾਰੇ ਕਹਿੰਦਾ ਹੈ ਕਿ ਉਹ ਏਲੀਯਾਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਕੀ ਕੀਤਾ ?
ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਕਹਿੰਦਾ ਹੈ ਕਿ ਉਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਜੋ ਚਾਹਿਆ ਸੋ ਕਰਿਆ [17:10-13]