|
ਪ੍ਰ?ਯਿਸੂ ਨੇ ਕੀ ਕਿਹਾ ਕਿ ਨਬੀ ਨਾਲ ਆਪਣੇ ਦੇਸ ਵਿੱਚ ਕੀ ਹੁੰਦਾ ਹੈ?
|
|
|
|
ਯਿਸੂ ਨੇ ਕਿਹਾ ਨਬੀ ਆਪਣੇ ਦੇਸ ਵਿੱਚ ਨਿਰਾਦਰ ਪਾਉਂਦਾ ਹੈ [13:57]
|
|
# ਯਿਸੂ ਨੇ ਕੀ ਕੀਤਾ ਜਦੋਂ ਉਸਦੇ ਆਪਣਿਆਂ ਨੇ ਉਸ ਦੀ ਪਰਤੀਤ ਨਹੀਂ ਕੀਤਾ ?
|
|
|
|
ਕਿਉਂਕਿ ਲੋਕਾਂ ਨੇ ਪਰਤੀਤ ਨਹੀਂ ਕੀਤੀ ਤਾਂ ਯਿਸੂ ਨੇ ਆਪਣੇ ਇਲਾਕੇ ਵਿੱਚ ਬਹੁਤ ਕਰਾਮਾਤਾਂ ਨਾ ਦਿਖਾਈਆਂ [13:58]
|
|
|