# ਯਿਸੂ ਨੇ ਕੀ ਕਿਹਾ ਕਿ ਉਹ ਇਸ ਪੀਹੜੀ ਨੂੰ ਕੀ ਨਿਸ਼ਾਨੀ ਦਿਤੀ ਜਾਵੇਗੀ ?
ਯਿਸੂ ਨੇ ਕਿਹਾ ਇਸ ਪੀਹੜੀ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਦਿੱਤੀ ਜਾਵੇਗੀ, ਮਨੁੱਖ ਦਾ ਪੁੱਤਰ ਤਿੰਨ ਦਿਨ ਤੇ ਰਾਤ ਧਰਤੀ ਹੇਠਾ ਰਹੇਗਾ [12:39-40]