pa_tq/MAT/08/26.md

8 lines
674 B
Markdown

# ਜਦੋ ਚੇਲਿਆਂ ਨੇ ਯਿਸੂ ਨੂੰ ਉਠਾਇਆ ਕਿਉਂਕਿ ਉਹ ਡਰ ਗਏ ਸਨ ਤਾਂ ਯਿਸੂ ਨੇ ਉਹਨਾਂ ਨੂੰ ਕੀ ਕਿਹਾ ?
ਯਿਸੂ ਨੇ ਚੇਲਿਆਂ ਨੂੰ ਕਿਹਾ ਹੈ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ [8:16]
# ਯਿਸੂ ਦੇ ਤੂਫ਼ਾਨ ਨੂੰ ਸਾਂਤ ਕਰਨ ਤੋਂ ਬਾਅਦ ਚੇਲੇ ਕਿਉਂ ਹੈਰਾਨ ਹੋਵੇ ?
ਚੇਲੇ ਹੈਰਾਨ ਹੋਏ ਕਿ ਪੌਣ ਅਤੇ ਝੀਲ ਵੀ ਇਸਦੀ ਗੱਲ ਨੂੰ ਮੰਨਦੇ ਹਨ [8:27]