pa_tq/MAT/05/31.md

8 lines
754 B
Markdown

# ਯਿਸੂ ਕਿਸ ਕੰਮ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ ?
ਯਿਸੂ ਹਰਾਮਕਾਰੀ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ [5:32]
# ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਉਹ ਦੁਆਰਾ ਵਿਆਹੀ ਜਾਂਦੀ ਹੈ ਤਾਂ ਉਹ ਉਸ ਨਾਲ ਕੀ ਕਰਦਾ ਹੈ ?
ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਅਤੇ ਉਸਦਾ ਦੁਆਰਾ ਵਿਆਹ ਹੁੰਦਾ ਹੈ ਤਾਂ ਉਹ ਉਸ ਨਾਲ ਜ਼ਨਾਹ ਕਰਦਾ ਹੈ [5:32]