pa_tq/LUK/02/33.md

281 B

ਸ਼ਿਮਉਨ ਨੇ ਕੀ ਕਿਹਾ ਮਸੀਹ ਦੇ ਕਾਰਨ ਮਰਿਯਮ ਨਾਲ ਕੀ ਹੋਵੇਗਾ ?

ਸ਼ਿਮਉਨ ਨੇ ਆਖਿਆ ਇਕ ਤਲਵਾਰ ਉਸਦੀ ਜਿੰਦ ਵਿਚੋਂ ਦੀ ਫਿਰ ਜਾਵੇਗੀ [2:35]