pa_tq/JHN/21/01.md

11 lines
1022 B
Markdown

# ਜਦੋਂ ਯਿਸੂ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਆਪ ਨੂੰ ਵਿਖਾਲਿਆ ਤਦ ਚੇਲੇ ਕਿੱਥੇ ਸਨ ?
ਜਦੋਂ ਯਿਸੂ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਆਪ ਨੂੰ ਵਿਖਾਲਿਆ ਤਦ ਚੇਲੇ ਤਿਬਰਿਆਸ ਦੀ ਝੀਲ ਦੇ ਕਿਨਾਰੇ ਸਨ [21:1 ]
# ਤਿਬਰਿਆਸ ਦੀ ਝੀਲ ਤੇ ਕਿਹੜੇ ਚੇਲੇ ਸਨ ?
ਸ਼ਮਉਨ ਪਤਰਸ, ਥੋਮਾ ਜਿਹੜਾ ਦੀਦੁਮੁਸ ਕਹਾਉਂਦਾ , ਗਲੀਲ ਦੇ ਕਾਨਾ ਤੋਂ ਨਥਾਨੀਏਲ , ਜਬਦੀ ਦੇ ਪੁੱਤਰ ਅਤੇ ਯਿਸੂ ਦੇ ਦੋ ਹੋਰ ਚੇਲੇ ਤਿਬਰਿਆਸ ਦੀ ਝੀਲ ਤੇ ਸਨ [21:2 ]
# ਇਹ ਚੇਲੇ ਕੀ ਕਰ ਰਹੇ ਸਨ ?
ਇਹ ਚੇਲੇ ਮੱਛੀਆਂ ਫੜਨ ਲਈ ਗਏ ਸਨ ਪਰ ਸਾਰੀ ਰਾਤ ਕੁਝ ਨਾ ਫੜਿਆ [21:3 ]