pa_tq/ACT/18/12.md

4 lines
346 B
Markdown

# ਸ਼ਾਸਕ ਦੇ ਸਾਹਮਣੇ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਇਆ?
ਉ: ਯਹੂਦੀਆਂ ਨੇ ਪੌਲੁਸ ਤੇ ਦੋਸ਼ ਲਾਇਆ ਕਿ ਇਹ ਲੋਕਾਂ ਨੂੰ ਸ਼ਰਾ ਤੋਂ ਉਲਟ ਬੰਦਗੀ ਕਰਨ ਲਈ ਉਭਾਰਦਾ ਹੈ [18:12-13]