pa_tq/ACT/16/19.md

4 lines
447 B
Markdown

# ਪੌਲੁਸ ਅਤੇ ਸੀਲਾਸ ਦੇ ਵਿਰੁੱਧ ਔਰਤ ਦੇ ਮਾਲਕਾਂ ਨੇ ਕੀ ਦੋਸ਼ ਲਾਇਆ?
ਉ: ਉਹਨਾਂ ਨੇ ਪੌਲੁਸ ਅਤੇ ਸੀਲਾਸ ਤੇ ਉਹ ਗੱਲਾਂ ਸਿਖਾਉਣ ਦਾ ਦੋਸ਼ ਲਾਇਆ, ਜਿਹਨਾਂ ਨੂੰ ਮੰਨਣਾ ਜਾਂ ਪੂਰਾ ਕਰਨਾ ਰੋਮੀਆਂ ਦੇ ਲਈ ਜੋਗ ਨਹੀਂ ਹੈ [16:21]