pa_tq/ACT/15/03.md

4 lines
382 B
Markdown

# ਫੈਨੀਕੇ ਅਤੇ ਸਾਮਰੀਆ ਵਿਚੋਂ ਦੀ ਲੰਘਦੇ ਸਮੇਂ, ਪੌਲੁਸ ਅਤੇ ਉਸਦੇ ਸਾਥੀਆਂ ਨੇ ਕਿਹੜੀ ਖ਼ਬਰ ਸੁਣਾਈ?
ਉ: ਪੌਲੁਸ ਅਤੇ ਉਸ ਦੇ ਸਾਥੀਆਂ ਨੇ ਗ਼ੈਰ ਕੌਮਾਂ ਦੇ ਮਨ ਫਿਰਾਉਣ ਦੀ ਖ਼ਬਰ ਸੁਣਾਈ [15:3]