pa_tq/ACT/07/35.md

6 lines
635 B
Markdown

# ਮੂਸਾ ਨੇ ਕਿੰਨਾ ਸਮਾਂ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ?
ਉ: ਮੂਸਾ ਨੇ ਚਾਲੀ ਸਾਲ ਤੱਕ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ [7:36 ]
# ਮੂਸਾ ਨੇ ਇਸਰਾਏਲੀਆਂ ਲਈ ਕੀ ਭਵਿੱਖਵਾਣੀ ਕੀਤੀ?
ਉ: ਮੂਸਾ ਨੇ ਭਵਿੱਖਬਾਣੀ ਕੀਤੀ ਕਿ ਪਰਮੇਸ਼ੁਰ ਤੁਹਾਡੇ ਭਾਈਆਂ ਵਿਚੋਂ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ [ 7:37]