pa_tq/2JN/01/07.md

8 lines
897 B
Markdown

# ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀ ਮੰਨਦੇ ਯੂਹੰਨਾ ਉਹਨਾਂ ਨੂੰ ਕੀ ਕਹਿੰਦਾ ਹੈ?
ਯੂਹੰਨਾ ਉਹਨਾ ਨੂੰ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀ ਮੰਨਦੇ ਛਲੇਡਾ ਅਤੇ ਮਸੀਹ ਵਿਰੋਧੀ ਕਹਿੰਦਾ ਹੈ |[1:7]
# ਯੂਹੰਨਾ ਵਿਸ਼ਵਾਸੀਆਂ ਨੂੰ ਕੀ ਨਾ ਕਰਨ ਤੋਂ ਚੌਕਸ ਰਹਿਣ ਲਈ ਕਹਿੰਦਾ ਹੈ?
ਯੂਹੰਨਾਂ ਵਿਸ਼ਵਾਸੀਆਂ ਨੂੰ ਉਹਨਾਂ ਕੰਮਾਂ ਨੂੰ ਨਾ ਵਿਗਾੜਨ ਤੋਂ ਚੌਕਸ ਰਹਿਣ ਲਈ ਕਹਿੰਦਾ ਹੈ, ਜੋ ਉਹਨਾਂ ਨੇ ਕੀਤੇ ਹਨ [1:8]