pa_tq/1TI/01/05.md

5 lines
297 B
Markdown

# ਪੌਲੁਸ ਦੇ ਅਨੁਸਾਰ ਹੁਕਮ ਅਤੇ ਆਗਿਆ ਦਾ ਨਿਸ਼ਾਨਾ ਕੀ ਸੀ ?
ਉ: ਉਸਦਾ ਨਿਸ਼ਾਨਾ ਸ਼ੁੱਧ ਮਨ, ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਪ੍ਰੇਮ ਹੈ [1:5] |