pa_tq/1JN/01/05.md

11 lines
1.1 KiB
Markdown

# ਯੂਹੰਨਾ ਪੜਨ ਵਾਲਿਆਂ ਨੂੰ ਪਰਮੇਸ਼ੁਰ ਵੱਲੋਂ ਕੀ ਸੰਦੇਸ਼ ਦੇ ਰਿਹਾ ਹੈ?
ਯੂਹੰਨਾ ਸੰਦੇਸ਼ ਦੇ ਰਿਹਾ ਹੈ ਕਿ ਪਰਮੇਸ਼ੁਰ ਚਾਨਣ ਹੈ ਅਤੇ ਹਨੇਰਾ ਉਸ ਵਿੱਚ ਬਿਲਕੁਲ ਨਹੀ ਹੈ|[1:5]
# ਯੂਹੰਨਾ ਉਸ ਵਿਆਕਤੀ ਬਾਰੇ ਕੀ ਆਖਦਾ ਹੈ ਜੋ ਕਹਿੰਦਾ ਹੈ ਕਿ ਉਸਦੀ ਪਰਮੇਸ਼ੁਰ ਨਾਲ ਸੰਗਤ ਹੈ ਪਰ ਚੱਲਦਾ ਹਨੇਰੇ ਵਿੱਚ ਹੈ, ?
ਯੂਹੰਨਾ ਆਖਦਾ ਹੈ ਕਿ ਉਹ ਝੂਠ ਬੋਲਦਾ ਹੈ ਅਤੇ ਸੱਚਾਈ ਉੱਤੇ ਨਹੀ ਚੱਲਦਾ|[1:6]
# ਜੋ ਚਾਨਣ ਵਿੱਚ ਚੱਲਦੇ ਹਨ, ਉਹਨਾਂ ਨੂੰ ਸਾਰੇ ਪਾਪਾਂ ਤੋਂ ਕੀ ਸ਼ੁੱਧ ਕਰਦਾ ਹੈ ?
ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ | [1:7]