pa_tq/MRK/03/23.md

5 lines
314 B
Markdown

# ਉਪਦੇਸ਼ਕਾਂ ਦੇ ਦੋਸ਼ ਤੇ ਯਿਸੂ ਦੀ ਕੀ ਪ੍ਰਤੀਕਿਰਿਆ ਸੀ ?
ਯਿਸੂ ਨੇ ਪ੍ਰਤੀਕਿਰਿਆ ਕੀਤੀ ਕਿ ਕੋਈ ਰਾਜ ਆਪਣੇ ਵਿਰੁੱਧ ਜਾ ਕੇ ਖੜਾ ਨਹੀਂ ਰਹਿ ਸਕਦਾ [3:23-26]