pa_tq/JUD/01/20.md

6 lines
888 B
Markdown

ਪ੍ਰਸ਼ਨ: ਪਿਆਰੇ ਕਿਵੇਂ ਆਪਣੇ ਆਪ ਨੂੰ ਉਸਾਰਦੇ ਅਤੇ ਪ੍ਰਾਥਨਾ ਕਰਦੇ ਸਨ?
ਉੱਤਰ: ਪਿਆਰੇ ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਵਿੱਚ ਉਸਾਰਦੇ ਹਨ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਥਨਾ ਕਰਦੇ ਸਨ [1:20] |
ਪ੍ਰਸ਼ਨ: ਪਿਆਰਿਆਂ ਨੇ ਆਪਣੇ ਆਪ ਨੂਂ ਕਿਸ ਵਿੱਚ ਕਾਇਮ ਰੱਖਣਾ ਸੀ ਅਤੇ ਕਿਸ ਦੀ ਉਡੀਕ ਕਰਨੀ ਸੀ ?
ਉੱਤਰ: ਪਿਆਰਿਆਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਕਾਇਮ ਰੱਖਣਾ ਸੀ ਅਤੇ ਯਿਸੂ ਮਸੀਹ ਦੀ ਕਿਰਪਾ ਦੀ ਉਡੀਕ ਕਰਨੀ ਸੀ [1:21] |