pa_tq/JUD/01/17.md

6 lines
657 B
Markdown

ਪ੍ਰਸ਼ਨ: ਕਿਸ ਨੇ ਠੱਠਾ ਕਰਨ ਵਾਲਿਆਂ ਦੇ ਬਾਰੇ ਅੱਗੋਂ ਹੀ ਆਖਿਆ?
ਉੱਤਰ: ਯਿਸੂ ਮਸੀਹ ਦੇ ਰਸੂਲਾਂ ਨੇ ਠੱਠਾ ਕਰਨ ਵਾਲਿਆਂ ਦੇ ਬਾਰੇ ਅੱਗੋਂ ਹੀ ਆਖਿਆ [1:17] |
ਪ੍ਰਸ਼ਨ: ਠੱਠਾ ਕਰਨ ਵਾਲਿਆਂ ਦੀ ਸੱਚਾਈ ਕੀ ਹੈ ਜੋ ਬੁਰੀਆਂ ਕਾਮਨਾਵਾਂ ਦੇ ਮਗਰ ਭੱਜਣ ਵਾਲੇ, ਧੜੇਬਾਜ ਅਤੇ ਕਾਮੁਕ ਹਨ ?
ਉੱਤਰ: ਉਹਨਾਂ ਕੋਲ ਪਵਿਤਰ ਆਤਮਾ ਨਹੀ ਹੈ [1:19] |