pa_tq/JUD/01/03.md

10 lines
1.1 KiB
Markdown

ਪ੍ਰਸ਼ਨ: ਯਹੂਦਾ ਪਹਿਲਾਂ ਕਿਸ ਬਾਰੇ ਲਿਖਣਾ ਚਾਹੁੰਦਾ ਸੀ ?
ਉੱਤਰ: ਯਹੂਦਾ ਪਹਿਲਾਂ ਉਹਨਾ ਦੀ ਸਾਂਝੀ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ [1:3] |
ਪ੍ਰਸ਼ਨ: ਯਹੂਦਾ ਨੇ ਅਸਲ ਵਿੱਚ ਕਿਸ ਦੇ ਬਾਰੇ ਲਿਖਿਆ ?
ਉੱਤਰ: ਯਹੂਦਾ ਨੇ ਅਸਲ ਵਿੱਚ ਸੰਤਾ ਦੇ ਵਿਸ਼ਵਾਸ ਲਈ ਸਘੰਰਸ਼ ਦੀ ਜਰੂਰਤ ਬਾਰੇ ਲਿਖਿਆ [1:3] |
ਪ੍ਰਸ਼ਨ: ਕਿਵੇਂ ਕੁਝ ਦੋਸ਼ੀ ਅਤੇ ਕੁਧਰਮੀ ਮਨੁੱਖ ਆ ਵੜੇ ?
ਉੱਤਰ: ਕੁਝ ਦੋਸ਼ੀ ਅਤੇ ਕੁਧਰਮੀ ਮਨੁੱਖ ਚੋਰੀ ਆ ਵੜੇ [1:4]|
ਪ੍ਰਸ਼ਨ: ਦੋਸ਼ੀ ਅਤੇ ਕੁਧਰਮੀ ਮਨੁਖਾਂ ਨੇ ਕੀ ਕੀਤਾ?
ਉੱਤਰ: ਉਹਨਾ ਨੇ ਪਰਮੇਸ਼ੁਰ ਦੀ ਕਿਰਪਾ ਨੂੰ ਲੁੱਚਪੁਣੇ ਵਿੱਚ ਬਦਲ ਦਿੱਤਾ ਅਤੇ ਯਿਸੂ ਮਸੀਹ ਦਾ ਇਨਕਾਰ ਕੀਤਾ [1:4] |