pa_tq/JAS/03/15.md

5 lines
525 B
Markdown

# ਕਿਸ ਤਰ੍ਰਾਂ ਦਾ ਵਿਵਹਾਰ ਉੱਪਰੋਂ ਆਈ ਬੁੱਧ ਨੂੰ ਪ੍ਰਕਾਸ਼ਿਤ ਕਰਦਾ ਹੈ ?
ਇੱਕ ਮਨੁੱਖ ਜੋ ਸਾਂਤੀ ਪਸੰਦ, ਨਮਰ, ਨਿਘੇ ਸੁਭਾਵ, ਦਯਾ ਅਤੇ ਚੰਗੇ ਫਲਾਂ ਨਾਲ ਭਰਪੂਰ, ਜਿਸ ਵਿੱਚ ਪੱਖਪਾਤ ਨਹੀ ਅਤੇ ਗਭੀਰ ਹੈ ਉਸ ਬੁੱਧ ਨੂੰ ਦਿਖਾਉਂਦਾ ਹੈ ਜੋ ਉੱਪਰੋਂ ਆਈ ਹੈ [3:17]