pa_tq/JUD/01.md

10 lines
921 B
Markdown

ਪ੍ਰਸ਼ਨ: ਯਹੂਦਾ ਕਿਸ ਦਾ ਸੇਵਕ ਸੀ?
ਉੱਤਰ: ਯਹੂਦਾ ਯਿਸੂ ਮਸੀਹ ਦਾ ਸੇਵਕ ਸੀ [1:1]|
ਪ੍ਰਸ਼ਨ: ਯਹੂਦਾ ਦਾ ਭਰਾ ਕੌਣ ਸੀ ?
ਉੱਤਰ: ਯਾਕੂਬ ਯਹੂਦਾ ਦਾ ਭਰਾ ਸੀ[1:1] |
ਪ੍ਰਸ਼ਨ: ਯਹੂਦਾ ਨੇ ਕਿਸ ਦੇ ਲਈ ਲਿਖਿਆ ?
ਉੱਤਰ: ਉਸਨੇ ਉਹਨਾ ਲਈ ਲਿਖਿਆ ਜੋ ਬੁਲਾਏ ਗਏ, ਪਰਮੇਸ਼ੁਰ ਪਿਤਾ ਵਿੱਚ ਪਿਆਰੇ ਅਤੇ ਯਿਸੂ ਲਈ ਰੱਖੇ ਹੋਏ ਹਨ[1:1] |
ਪ੍ਰਸ਼ਨ: ਯਹੂਦਾ ਜਿਹਨਾ ਨੂਂ ਲਿਖ ਰਿਹਾ ਸੀ ਉਹਨਾ ਲਈ ਕੀ ਵਧਾਉਣਾ ਚਾਹੁੰਦਾ ਸੀ ?
ਉੱਤਰ: ਯਹੂਦਾ ਚਾਹੁੰਦਾ ਸੀ ਕਿ ਦਯਾ, ਸ਼ਾਂਤੀ ਅਤੇ ਪਿਆਰ ਵਧੇ [1:2] |