pa_tq/TIT/03/04.md

8 lines
644 B
Markdown

# ਪਰਮੇਸ਼ੁਰ ਨੇ ਸਾਨੂੰ ਕਿਸ ਵਸੀਲੇ ਨਾਲ ਬਚਾਇਆ?
ਪਰਮੇਸ਼ੁਰ ਨੇ ਸਾਨੂੰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾਂ ਦੁਆਰਾ ਨਵੇਂ ਬਣਾਉਣ ਦੇ ਵਸੀਲੇ ਨਾਲ ਬਚਾਇਆ [3:5]
# ਕੀ ਅਸੀਂ ਆਪਣੇ ਕੀਤੇ ਚੰਗੇ ਕੰਮਾਂ ਕਾਰਨ ਬਚਾਏ ਗਏ ਹਾਂ ਜਾਂ ਪਰਮੇਸ਼ੁਰ ਦੀ ਦਯਾ ਦੁਆਰਾ?
ਅਸੀਂ ਕੇਵਲ ਪਰਮੇਸ਼ੁਰ ਦੀ ਦਯਾ ਦੁਆਰਾ ਬਚਾਏ ਗਏ ਹਾਂ [3:5]