pa_tq/TIT/02/01.md

5 lines
474 B
Markdown

# ਬਜ਼ੁਰਗਾਂ ਨੂੰ ਆਪਣੇ ਚਰਿੱਤਰ ਦੇ ਕਿਹੜੇ ਗੁਣ ਕਲੀਸਿਯਾ ਵਿੱਚ ਦਿਖਾਉਣੇ ਚਾਹੀਦੇ ਹਨ?
ਉਹਨਾਂ ਨੂੰ ਪ੍ਰੇਹਜਗਾਰ, ਗੰਭੀਰ ਅਤੇ ਸੁਰਤ ਵਾਲੇ ਹੋਣਾ ਚਾਹੀਦਾ ਹੈ ਅਤੇ ਵਿਸ਼ਵਾਸ, ਪ੍ਰੇਮ ਅਤੇ ਧੀਰਜ ਵਿੱਚ ਪੱਕੇ ਹੋਣਾ ਚਾਹੀਦਾ ਹੈ[2:2]